Love of brothers in Punjab

ਵੀਰਾਂ ਬਿਨ ਸਰਦਾਰੀ ਹੈਨੀ, ਯਾਰਾਂ ਬਾਜ ਬਹਾਰਾਂ,
ਘਰ ਵਰਗਾ ਕੋਇ ਸਵਰਗ ਨਾ ਦੂਜਾ, ਲੱਖ ਹੌਣ ਦਰਗਾਰਾ,
ਪਾਣੀ ਵਰਗਾ ਪੁਨ ਕੋਇ ਨਾ, ਰੱਖੜੀ ਜੇਹਾ ਤਿਓਹਾਰ ਨਹੀਂ,
ਪਿਯੋ ਵਰਗਾ ਕੋਇ ਹਮਦਰਦ ਕੋਇ ਨਾ, ਮਾਂ ਵਰਗਾ ਕੋਇ ਪਿਆਰ  ਨਹੀਂ

Comments

Popular posts from this blog

If MySql Stopped Working Unexpectedly in XAMPP Local Server

Find the last array from multidimensional array in PHP