Feelings of Girls Related to their life

        ਦੋ ਜੀਵਨ

ਪਹਿਲੇ ਘਰ ਮੇਰਾ ਜਨਮ ਹੋਵੇ,
ਤੇ ਦੂਜੇ ਘਰ ਮੈਂ ਮਰਦੀ ਹਾਂ,
ਧੋਖਾ ਕਿਸੇ ਨਾਲ ਮੈਂ ਕੀਤਾ ਨਹੀਂ,
ਦੋਹਾਂ ਦਾ ਪਾਣੀ ਭਰਦੀ ਹਾਂ,
ਓਥੇ ਵੀਰਾਂ ਦੀ ਮੈਂ ਸਾਰ ਸੀ ਹੁੰਦੀ,
ਇਥੇ ਪਤੀ ਦੇਵ ਦੇ ਲੇਖੇ ਵੇ,
ਦੋ ਜੀਵਨ ਹੁੰਦੇ ਕੁੜੀਆਂ ਦੇ,
ਇਕ ਸਹੁਰੇ ਤੇ ਇਕ ਪੇਕੇ ਵੇ |

Comments

Post a Comment

Please give your valuable feedback!

Popular posts from this blog

If MySql Stopped Working Unexpectedly in XAMPP Local Server

Find the last array from multidimensional array in PHP